ThatQuiz Test Library Take this test now
c10 MCQs ਭੂਗੋਲ ਪਾਠ 1 - ਭਾਰਤ : ਜਾਣ-ਪਛਾਣ
Contributed by: Gupta
  • 1. ਭਾਰਤ ਦਾ ਸਰਕਾਰੀ ਜਾਂ ਸੰਵਿਧਾਨਿਕ ਨਾਂਅ ਕੀ ਹੈ?
A) ਭਾਰਤ
B) ਭਾਰਤ ਗਣਰਾਜ
C) ਹਿੰਦੁਸਤਾਨ
D) ਇੰਡੀਆ
  • 2. ਭਾਰਤ ਅਕਾਰ ਪੱਖੋਂ ਦੁਨੀਆਂ ਦਾ ___________ ਵੱਡਾ ਦੇਸ਼ ਹੈ।
A) ਦੂਜਾ
B) ਸੱਤਵਾਂ
C) ਤੀਜਾ
D) ਪੰਜਵਾਂ
  • 3. ਖੇਤਰਫਲ ਪੱਖੋਂ ਭਾਰਤ ਤੋਂ ਬਾਅਦ ਦੁਨੀਆਂ ਦਾ ਕਿਹੜਾ ਦੇਸ਼ ਵੱਡਾ ਹੈ?
A) ਅਲਜੀਰੀਆ
B) ਅਰਜਨਟੀਨਾ
C) ਕਜ਼ਾਕਸਤਾਨ
D) ਤੁਰਕਮੇਨਿਸਤਾਨ
  • 4. ਸੌਰਾਸ਼ਟਰ ਹੇਠ ਲਿਖਿਆਂ ਵਿੱਚੋਂ ਕਿਸ ਰਾਜ ਦਾ ਹਿੱਸਾ ਹੈ?
A) ਗੁਜਰਾਤ
B) ਮੱਧ ਪ੍ਰਦੇਸ਼
C) ਆਸਾਮ
D) ਮਹਾਂਰਾਸ਼ਟਰ
  • 5. ਭਾਰਤ ਦਾ _________ 8 ਡਿਗਰੀ 4 ਮਿੰਟ ਉੱਤਰ ਤੋਂ 37 ਡਿਗਰੀ 6 ਮਿੰਟ ਉੱਤਰ ਤੱਕ ਹੈ।
A) ਵਿਥਕਾਰੀ ਪਸਾਰ
B) ਦੇਸ਼ਾਂਤਰੀ ਵਿਸਤਾਰ
  • 6. ਭਾਰਤ ਦਾ ________ 68 ਡਿਗਰੀ 7 ਮਿੰਟ ਪੂਰਬ ਤੋਂ 97 ਡਿਗਰੀ 25 ਮਿੰਟ ਪੂਰਬ ਤੱਕ ਹੈ।
A) ਦੇਸ਼ਾਂਤਰੀ ਵਿਸਥਾਰ
B) ਵਿਥਕਾਰੀ ਪਸਾਰ
  • 7. ਹੇਠ ਲਿਖਿਆਂ ਵਿੱਚੋਂ ਭਾਰਤ ਦਾ ਪੂਰਬੀ ਸਿਰਾ ਕਿਹੜਾ ਹੈ?
A) ਗੁਹਾਰ ਮੋਤੀ
B) ਕੇਪ ਕੋਮੋਰਿਨ
C) ਦਫ਼ਦਾਰ
D) ਕਿਬੀਥੂ
  • 8. ਭਾਰਤ ਦੇਸ਼ ਦੇ ਪੱਛਮੀ ਕਿਨਾਰੇ ਤੋਂ ਪੂਰਬੀ ਕਿਨਾਰੇ ਤੱਕ ਲਗਭੱਗ ______ ਡਿਗਰੀ ਦਾ ਦੇਸ਼ਾਂਤਰੀ ਫਰਕ ਹੈ।
A) 40
B) 30
C) 10
D) 20
  • 9. ਭਾਰਤ ਦੇ ਦੋਵੇਂ ਪੂਰਬੀ ਤੇ ਪੱਛਮੀ ਕਿਨਾਰਿਆਂ ਦੇ ਸਮੇਂ ਵਿੱਚ ________ ਘੰਟੇ ਦਾ ਫਰਕ ਹੈ।
A) 4
B) 2
C) 5
D) 3
  • 10. ਜਦੋਂ ______ ਵਿੱਚ ਸੂਰਜ ਨਿਕਲ ਰਿਹਾ ਹੁੰਦਾ ਹੈ ਤਾਂ ਗੁਜਰਾਤ ਵਿੱਚ ਅਜੇ ਰਾਤ ਹੁੰਦੀ ਹੈ।
A) ਪੰਜਾਬ
B) ਰਾਜਸਥਾਨ
C) ਉੱਤਰ ਪ੍ਰਦੇਸ਼
D) ਅਰੁਣਾਚਲ ਪ੍ਰਦੇਸ਼
  • 11. 1 ਡਿਗਰੀ ਦੇਸ਼ਾਂਤਰ ਨੂੰ ਸੂਰਜ ਦੇ ਅੱਗਿਓਂ ਲੰਘਣ ਲਈ ___________ ਮਿੰਟ ਦਾ ਸਮਾਂ ਲੱਗਦਾ ਹੈ।
A) 3
B) 4
C) 8
D) 6
  • 12. ਭਾਰਤ ਦਾ ਮਿਆਰੀ ਸਮਾਂ (IST) ਗਰੀਨਵਿੱਚ ਦੇ ਸਮੇਂ (GMT) ਤੋਂ ਕਿੰਨੇ ਘੰਟੇ ਅੱਗੇ ਹੈ?
A) 6.30 ਘੰਟੇ
B) 5.30 ਘੰਟੇ
C) 4.30 ਘੰਟੇ
D) 3.30 ਘੰਟੇ
  • 13. ਭਾਰਤ ਦੀ ਅੰਤਰਰਾਸ਼ਟਰੀ ਸਰਹੱਦ ਸਭ ਤੋਂ ਜ਼ਿਆਦਾ (4096 ਕਿਮੀ.) ਕਿਹੜੇ ਦੇਸ਼ ਨਾਲ ਲੱਗਦੀ ਹੈ?
A) ਭੂਟਾਨ
B) ਬੰਗਲਾ ਦੇਸ਼
C) ਚੀਨ
D) ਪਾਕਿਸਤਾਨ
  • 14. ਦੱਖਣ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (SAARC) _______ ਏਸ਼ੀਆਈ ਦੇਸ਼ਾਂ ਦਾ ਸਮੂਹ ਹੈ।
A) 10
B) 8
C) 9
D) 7
  • 15. ਹੇਠ ਲਿਖਿਆਂ ਵਿੱਚੋਂ ਕਿਹੜਾ ਦੇਸ਼ ਦੱਖਣ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (SAARC) ਦਾ ਮੈਂਬਰ ਨਹੀਂ ਹੈ?
A) ਅਫਗਾਨਿਸਤਾਨ
B) ਚੀਨ
C) ਸ਼੍ਰੀ ਲੰਕਾ
D) ਪਾਕਿਸਾਤਾਨ
  • 16. ਭਾਰਤ ਦੀ ਅੰਤਰਰਾਸ਼ਟਰੀ ਸਰਹੱਦ ਸਭ ਤੋਂ ਘੱਟ (80 ਕਿਮੀ.) ਕਿਹੜੇ ਦੇਸ਼ ਨਾਲ ਲੱਗਦੀ ਹੈ?
A) ਮਿਆਂਮਰ
B) ਪਾਕਿਸਤਾਨ
C) ਅਫਗਾਨਿਸਤਾਨ
D) ਨੇਪਾਲ
  • 17. ________ ਦੇ ਖੁੱਲ੍ਹ ਜਾਣ ਨਾਲ ਭਾਰਤ ਦੇ ਯੂਰਪ ਤੇ ਅਮਰੀਕੀ ਦੇਸ਼ਾਂ ਨਾਲ ਵਪਾਰਕ ਸੰਬੰਧ ਹੋਰ ਵੀ ਚੰਗੇ ਹੋ ਗਏ ਹਨ।
A) ਪਨਾਮਾ ਨਹਿਰ
B) ਭਾਖੜਾ ਨਹਿਰ
C) ਸੁਏਜ਼ ਨਹਿਰ
D) ਇੰਦਰਾ ਗਾਂਧੀ ਨਹਿਰ
  • 18. ਤੇਲੰਗਾਨਾ ਵਿੱਚ ਕਿਹੜੀ ਭਾਸ਼ਾ ਪ੍ਰਚਲਿਤ ਨਹੀਂ ਹੈ?
A) ਕਨੜ੍ਹ
B) ਉਰਦੂ
C) ਤੇਲਗੂ
  • 19. ਭਾਰਤ ਦਾ ਗਵਾਂਢੀ ਦੇਸ਼ ਜਿਸਨੂੰ ਕੋਈ ਸਮੁੰਦਰ ਨਹੀਂ ਲੱਗਦਾ? - ਸ਼੍ਰੀਲੰਕਾ
A) ਮਿਆਂਮਰ
B) ਨੇਪਾਲ
C) ਬੰਗਲਾ ਦੇਸ਼
D) ਚੀਨ
  • 20. ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਹਿਰ ਕਿਸੇ ਰਾਜ ਦੀ ਰਾਜਧਾਨੀ ਨਹੀਂ ਹੈ?
A) ਰਾਂਚੀ
B) ਪਟਨਾ
C) ਭੋਪਾਲ
D) ਅਹਿਮਦਾਬਾਦ
Students who took this test also took :

Created with That Quiz — the math test generation site with resources for other subject areas.